ਇਸ਼ਕ਼ ਸਾਹਾਂ ਦਾ ਹੈ

#ਇਸ਼ਕ਼ ਸਾਹਾਂ ਦਾ ਹੈ ਖੇਡ ਯਾਰਾ
ਇੱਕ ਦੂਜੇ ਦੇ ਨਾਮ ਸਾਹ ਲਿਖਦੇ ਨੇ
ਪਰ ਕੀ ਕਰੀਏ ਇਸ ਚੰਦਰੀ ਦੁਨੀਆ ਵਿਚ
ਸਾਹ ਵੀ ਅੱਜ-ਕੱਲ ਮੁੱਲ ਵਿਕਦੇ ਨੇ...

No comments:

Post a Comment