ਸਰਕਾਰੀ ਸਕੂਲ ਦੇ ਜਵਾਕ

ਸਰਕਾਰੀ ਸਕੂਲ ਦੇ ਜਵਾਕ ਨੇ ਗੂਗਲ ਤੇ ਸਰਚ ਮਾਰ ਕੇ ਗੂਗਲ ਵਾਲਿਆਂ ਨੂੰ ਹੈਰਾਨੀ ਚ ਪਾ ਦਿੱਤਾ

ਉਹਨੇ ਸਰਚ ਕੀਤਾ
ਆਹ ਮਾੜਾ ਜਿਆ ਦੇਖ ਕੇ ਦੱਸਿਉ ਨਾਜਰ
ਅਮਲੀ ਦਾ ਮੁੰਡਾ ਸਕੂਲ ਆਇਆ ਜਾ ਨਈ... 😂😂😂

No comments:

Post a Comment